ਅਪ੍ਰੇਸ਼ਨ CASO ਨੇ ਉਡਾਈ ਗੈਂਗਸਟਰਾਂ ਦੀ ਨੀਂਦ Ferozpur Police ਨੇ 52 ਅੱਡਿਆਂ 'ਤੇ ਕੀਤੀ ਕਾਰਵਾਈ|OneIndia Punjabi

2023-03-13 1

ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੰਜਾਬ ਪੁਲਿਸ ਵੱਲੋਂ CASO ਆਪ੍ਰੇਸ਼ਨ ਤਹਿਤ ਕਰੀਬ 52 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਜਿਨ੍ਹਾਂ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਉਹ ਪਹਿਲਾਂ ਤੋਂ ਹੀ ਕਿਸੇ ਨਾ ਕਿਸੇ ਅਪਰਾਧਿਕ ਮਾਮਲੇ 'ਚ ਲਿਪਤ ਹਨ, ਜਿਸ ਤਹਿਤ DIG ਰਣਜੀਤ ਸਿੰਘ ਢਿਲੋਂ ਵਲੋਂ ਬਣਾਈ ਗਈ ਟੀਮ ਵਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ।
.
Operation CASO blew the sleep of gangsters. Ferozpur Police conducted a major operation at 52 stations.
.
.
.
#punjabnews #ferozpurpolice #ferozpurnews

Videos similaires